PTC Punjabi- Live Gurbani | World's No.1 Punjabi Entertainment Channel | News
ਨਿਊਯਾਰਕ ਥਰੂਵੇ 'ਤੇ ਟੂਰ ਬੱਸ ਪਲਟਣ ਨਾਲ ਕਈ ਮੌਤਾਂ, ਹੋਰ ਜ਼ਖ਼ਮੀ
ਨਿਆਗਰਾ ਫਾਲਜ਼ ਤੋਂ ਨਿਊਯਾਰਕ ਸਿਟੀ ਵਾਪਸ ਆ ਰਹੀ ਇੱਕ ਟੂਰ ਬੱਸ ਸ਼ੁੱਕਰਵਾਰ ਨੂੰ ਇੰਟਰਸਟੇਟ ਹਾਈਵੇ 'ਤੇ ਪਲਟ ਗਈ, ਜਿਸ 'ਚ 50 ਤੋਂ ਵੱਧ ਯਾਤਰੀ ਸਵਾਰ ਸਨ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋਏ ਹਨ, ਪੁਲੀਸ ਨੇ ਦੱਸਿਆ।
ਇਹ ਹਾਦਸਾ ਆਈ-90 'ਤੇ ਪੈਮਬਰੋਕ ਦੇ ਨੇੜੇ ਵਾਪਰਿਆ, ਜੋ ਬਫ਼ਲੋ ਤੋਂ ਲਗਭਗ 25 ਮੀਲ ਪੂਰਬ ਹੈ। ਟੱਕਰ ਦੌਰਾਨ ਖਿੜਕੀਆਂ ਟੁੱਟਣ ਕਾਰਨ ਕਈ ਲੋਕ ਬੱਸ ਤੋਂ ਬਾਹਰ ਡਿੱਗ ਗਏ।
“ਇਸ ਵੇਲੇ ਸਾਡੇ ਕੋਲ ਕਈ ਮੌਤਾਂ, ਕਈ ਫਸੇ ਹੋਏ ਤੇ ਕਈ ਜ਼ਖ਼ਮੀਆਂ ਦੀ ਜਾਣਕਾਰੀ ਹੈ,” ਨਿਊਯਾਰਕ ਸਟੇਟ ਪੁਲੀਸ ਦੇ ਬੁਲਾਰੇ ਟਰੂਪਰ ਜੇਮਜ਼ ਓ’ਕੈਲਹੈਨ ਨੇ ਕਿਹਾ।
ਕਈ ਐਂਬੂਲੈਂਸਾਂ ਤੇ ਮੈਡੀਕਲ ਹੈਲੀਕਾਪਟਰਾਂ ਨੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ। ਓ’ਕੈਲਹੈਨ ਨੇ ਕਿਹਾ ਕਿ ਬੱਸ ਵਿੱਚੋਂ ਜ਼ਿਆਦਾ ਯਾਤਰੀ ਭਾਰਤੀ, ਚੀਨੀ ਅਤੇ ਫਿਲੀਪੀਨੀ ਸਨ, ਤੇ ਘਟਨਾ ਸਥਾਨ 'ਤੇ ਦੁਭਾਸ਼ੀਏ ਬੁਲਾਏ ਗਏ ਹਨ। ਡਰਾਈਵਰ ਬਚ ਗਿਆ ਹੈ।
“ਬੱਸ ਪੂਰਬ ਵੱਲ ਪੈਮਬਰੋਕ ਐਗਜ਼ਿਟ ਤੋਂ ਠੀਕ ਪਹਿਲਾਂ ਚੱਲ ਰਹੀ ਸੀ ਅਤੇ ਅਣਜਾਣ ਕਾਰਨਾਂ ਕਰਕੇ ਕਾਬੂ ਤੋਂ ਬਾਹਰ ਹੋ ਗਈ, ਮੀਡਿਅਨ ਵਿੱਚ ਵੜ੍ਹ ਗਈ, ਫਿਰ ਓਵਰਕਰੈਕਟ ਕਰ ਗਈ ਅਤੇ ਸੜਕ ਦੇ ਸੱਜੇ ਪਾਸੇ ਖੱਡ ਵਿੱਚ ਪਲਟ ਗਈ,” ਉਸਨੇ ਕਿਹਾ।
ਮਿਲੀ ਜਾਣਕਾਰੀ ਮੁਤਾਬਕ, ਫ਼ਲਾਈਟ ਏਅਰ ਮੈਡੀਕਲ ਟ੍ਰਾਂਸਪੋਰਟ ਨੇ ਕਿਹਾ ਕਿ ਇਸਦੇ ਤਿੰਨ ਹੈਲੀਕਾਪਟਰਾਂ ਨੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ। ਬਫ਼ਲੋ ਦਾ ਈਰੀ ਕਾਊਂਟੀ ਮੈਡੀਕਲ ਸੈਂਟਰ (ਈਸੀਐਮਸੀ) ਨੇ ਕਿਹਾ ਕਿ ਦੁਪਹਿਰ 2:10 ਵਜੇ ਤੱਕ ਘੱਟੋ ਘੱਟ 8 ਮਰੀਜ਼ ਉੱਥੇ ਪਹੁੰਚ ਚੁੱਕੇ ਸਨ।
ਇਸ ਤੋਂ ਇਲਾਵਾ ਹੋਰ ਤਿੰਨ ਹੈਲੀਕਾਪਟਰ ਅਤੇ ਕਈ ਐਂਬੂਲੈਂਸਾਂ ਨੂੰ ਵੀ ਘਟਨਾ ਸਥਾਨ 'ਤੇ ਭੇਜਿਆ ਗਿਆ। “ਇਹ ਬਹੁਤ ਹੀ ਸਰਗਰਮ ਸਥਿਤੀ ਹੈ,” ਮਰਸੀ ਫ਼ਲਾਈਟ ਦੀ ਪ੍ਰਧਾਨ ਮਾਰਗਰੇਟ ਫੈਰਨਟੀਨੋ ਨੇ ਕਿਹਾ। “ਇਸ ਵੇਲੇ ਅਸੀਂ ਪੀੜਤਾਂ ਲਈ ਦੁਆ ਕਰ ਰਹੇ ਹਾਂ।”
ਨਿਊਯਾਰਕ ਸਟੇਟ ਥਰੂਵੇ ਅਥਾਰਟੀ ਨੇ ਕਿਹਾ ਕਿ ਸੜਕ ਦਾ ਇਕ ਵੱਡਾ ਹਿੱਸਾ ਦੋਹੀਂ ਦਿਸ਼ਾਵਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ ਅਤੇ ਡਰਾਈਵਰਾਂ ਨੂੰ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ X 'ਤੇ ਕਿਹਾ ਕਿ ਉਸਨੂੰ ਇਸ “ਦੁੱਖਦਾਇਕ ਟੂਰ ਬੱਸ ਹਾਦਸੇ” ਬਾਰੇ ਜਾਣਕਾਰੀ ਮਿਲੀ ਹੈ ਅਤੇ ਉਸਦਾ ਦਫ਼ਤਰ ਪੁਲੀਸ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਅਮਰੀਕੀ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਿਆਂ ਦੇ ਜਾਰੀ ਕਰਨ ‘ਤੇ ਰੋਕ ਲਾ ਦਿੱਤੀ ਹੈ।
ਸਰਕਾਰੀ ਬਿਆਨ ਅਨੁਸਾਰ, ਅਮਰੀਕੀ ਸੜਕਾਂ ‘ਤੇ ਵੱਡੇ ਟਰੈਕਟਰ-ਟ੍ਰੇਲਰ ਟਰੱਕ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵੱਧਦੀ ਗਿਣਤੀ ਸੁਰੱਖਿਆ ਲਈ ਖ਼ਤਰਾ ਬਣ ਰਹੀ ਹੈ। ਇਸ ਨਾਲ ਨਾ ਸਿਰਫ਼ ਅਮਰੀਕੀਆਂ ਦੀ ਜਾਨ ਨੂੰ ਖਤਰਾ ਪੈਦਾ ਹੋ ਰਿਹਾ ਹੈ, ਸਗੋਂ ਦੇਸੀ ਟਰੱਕਰਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋ ਰਹੀ ਹੈ।
ਸਰਕਾਰ ਨੇ ਕਿਹਾ ਹੈ ਕਿ ਇਹ ਕਦਮ ਅਮਰੀਕੀ ਜ਼ਿੰਦਗੀਆਂ ਦੀ ਸੁਰੱਖਿਆ ਕਰਨ ਅਤੇ ਦੇਸੀ ਟਰੱਕ ਡਰਾਈਵਰਾਂ ਦੇ ਹਿੱਤਾਂ ਦੀ ਰੱਖਿਆ ਲਈ ਚੁੱਕਿਆ ਗਿਆ ਹੈ।
ਅਮਰੀਕਾ ‘ਚ ਮਨੁੱਖੀ ਤਸਕਰੀ ਦੇ ਮਾਮਲੇ ‘ਚ 5 ਭਾਰਤੀ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਮਾਮਲੇ ਵਿੱਚ ਕੁੱਲ 27 ਪੀੜਤਾਂ ਨੂੰ ਛੁਡਾਇਆ ਗਿਆ ਹੈ ਜਿਹਨਾਂ ‘ਚ 10 ਨਾਬਾਲਗ ਵੀ ਸ਼ਾਮਿਲ ਹਨ। ਮਜ਼ਦੂਰਾਂ ਤੋਂ ਘੱਟ ਜਾਂ ਤਨਖ਼ਾਹ ਦੇ ਬਗੈਰ ਤੋਂ ਕੰਮ ਕਰਵਾਇਆ ਜਾ ਰਿਹਾ ਸੀ ।
ਕੇਂਟਾਕੁਮਾਰ ਚੌਧਰੀ, ਉਰਫ ਕੇਨ ਚੌਧਰੀ, ਉਮਰ 36 ਸਾਲ, ਐਲਖੋਰਨ, ਨੇਬਰਾਸਕਾ , ਰਸ਼ਮੀ ਅਜੀਤ ਸਮਾਨੀ, ਉਰਫ ਫਾਲਗੁਨੀ ਸਮਾਨੀ, ਉਮਰ 42 ਸਾਲ, ਐਲਖੋਰਨ, ਨੇਬਰਾਸਕਾ , ਅਮਿਤ ਪ੍ਰਹਲਾਦਭਾਈ ਚੌਧਰੀ, ਉਰਫ ਅਮਿਤ, ਉਮਰ 32 ਸਾਲ, ਓਮਾਹਾ, ਅਮਿਤ ਬਾਬੂਭਾਈ ਚੌਧਰੀ, ਉਰਫ ਮੈਟ, ਉਮਰ 33 ਸਾਲ, ਓਮਾਹਾ, ਮਹੇਸ਼ਕੁਮਾਰ ਚੌਧਰੀ, ਉਰਫ ਮਹੇਸ਼, ਉਮਰ 38 ਸਾਲ, ਨੌਰਫੋਕ, ਨੇਬਰਾਸਕਾ ਗ੍ਰਿਫ਼ਤਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
In a shocking incident this morning, Sanjay Verma, a well-known cloth trader and owner of designer brand Wear Well in Abohar, was shot dead outside his showroom.
According to eyewitnesses, attackers were already waiting near the premises and opened indiscriminate fire as soon as Verma arrived.
He was critically injured in the firing and succumbed to his injuries on the spot.
Police have launched an investigation and are scanning CCTV footage to identify the assailants.
The brutal murder has sent shockwaves through the local business community.
ਅਬੋਹਰ 'ਚ ਅੱਜ ਸਵੇਰੇ ਇੱਕ ਦਹਿਸੁਤ ਭਰੀ ਘਟਨਾ ਵਾਪਰੀ ਜਿੱਥੇ ਪ੍ਰਸਿੱਧ ਕੱਪੜਾ ਕਾਰੋਬਾਰੀ ਅਤੇ ਡਿਜ਼ਾਇਨਰ ਬ੍ਰਾਂਡ Wear Well ਦੇ ਮਾਲਕ ਸੰਜੇ ਵਰਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਚਸ਼ਮਦੀਦਾਂ ਦੇ ਅਨੁਸਾਰ ਹਮਲਾਵਰ ਪਹਿਲਾਂ ਹੀ ਸ਼ੋਅਰੂਮ ਨੇੜੇ ਘਾਤ ਲਗਾ ਕੇ ਬੈਠੇ ਸਨ ਅਤੇ ਸੰਜੇ ਵਰਮਾ ਦੇ ਪਹੁੰਚਦੇ ਹੀ ਉਨ੍ਹਾਂ 'ਤੇ ਤਾਬੜ ਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਬਾਰੀ ਦੌਰਾਨ ਸੰਜੇ ਵਰਮਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਇਸ ਕਤਲ ਕਾਰੋਬਾਰੀ ਵਰਗ 'ਚ ਡਰ ਦਾ ਮਾਹੌਲ ਬਣ ਗਿਆ ਹੈ।
Trump announces Israel-Iran ceasefire
ਇਰਾਨ ਵੱਲੋਂ ਇਜ਼ਰਾਈਲ 'ਤੇ ਮਿਸਾਈਲ ਹਮਲੇ ਕੀਤੇ ਗਏ ਹਨ, ਜੋ ਕਿ ਇਜ਼ਰਾਈਲ ਦੇ ਪਰਮਾਣੂ ਥਾਵਾਂ ਅਤੇ ਫੌਜੀ ਅਧਿਕਾਰੀਆਂ 'ਤੇ ਕੀਤੇ ਹਮਲਿਆਂ ਦੇ ਜਵਾਬ 'ਚ ਕੀਤੇ ਗਏ। ਯਰੂਸ਼ਲਮ ਅਤੇ ਤੇਲ ਅਵੀਵ 'ਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਅਤੇ ਧੂੰਏਂ ਦੇ ਗੁਬਾਰੇ ਵਿੱਖੇ ਗਏ। ਇਜ਼ਰਾਈਲੀ ਫੌਜ ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਬੰਕਰਾਂ 'ਚ ਜਾਣ ਦੇ ਹੁਕਮ ਜਾਰੀ ਕੀਤੇ ਹਨ।
Air raid sirens blared across Israel as Iran launched a barrage of missiles in response to Israeli strikes that killed top Iranian military officials and hit nuclear facilities. Explosions shook Jerusalem and Tel Aviv, prompting nationwide shelter orders. Tensions now threaten to spiral into full-scale regional conflict.
ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ 'ਤੇ ਹਮਲਾ ਕੀਤਾ। ਰਾਜਧਾਨੀ ਵਿੱਚ ਕਈ ਥਾਵਾਂ 'ਤੇ ਹਮਲੇ ਹੋਏ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਜਾਮਿਨ ਨੈਤਨਯਾਹੂ ਦੇ ਅਨੁਸਾਰ, ਇਸ ਹਮਲੇ ਵਿੱਚ ਇਰਾਨ ਦੇ ਨਿਊਕਲਰ ਅਤੇ ਫੌਜੀ ਠਿਕਾਣਿਆਂ ਦੇ ਨਾਲ ਨਾਲ ਉਹ ਅਧਿਕਾਰੀ ਵੀ ਨਿਸ਼ਾਨੇ 'ਤੇ ਸਨ , ਜੋ ਇਰਾਨ ਦੇ ਨਿਊਕਲਰ ਕਾਰਜਕ੍ਰਮ ਦੀ ਅਗਵਾਈ ਕਰ ਰਹੇ ਸਨ।
Israel attacks Iran’s capital. Multiple sites in the capital had been hit in the attack. According to Israeli Prime Minister Benjamin Netanyahu it targeted both nuclear and military sites and officials which were leading Iran’s nuclear program.
ਇੱਕ ਏਅਰ ਇੰਡੀਆ ਦਾ ਯਾਤਰੀ ਜਹਾਜ਼, ਜਿਸ ਵਿੱਚ 240 ਤੋਂ ਵੱਧ ਲੋਕ ਸਵਾਰ ਸਨ ਅਤੇ ਜੋ ਲੰਡਨ ਵੱਲ ਰਵਾਨਾ ਹੋ ਰਿਹਾ ਸੀ, ਵੀਰਵਾਰ ਨੂੰ ਉਡਾਣ ਤੋਂ ਥੋੜ੍ਹੀ ਦੇਰ ਬਾਅਦ ਅਹਿਮਦਾਬਾਦ ਦੇ ਇੱਕ ਮੈਡੀਕਲ ਕਾਲਜ ਵਿੱਚ ਜਾ ਟਕਰਾਇਆ। ਅਧਿਕਾਰੀਆਂ ਦੇ ਅਨੁਸਾਰ, ਇਹ ਹਾਦਸਾ ਹਿੰਦੁਸਤਾਨ ਦੇ ਹਵਾਈ ਇਤਿਹਾਸ ਵਿਚ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਹੈ।
ਇੱਕ ਡਾਕਟਰ ਨੇ ਪ੍ਰੈਸ ਟਰਸਟ ਆਫ ਇੰਡੀਆ ਨੂੰ ਦੱਸਿਆ ਕਿ ਘੱਟੋ ਘੱਟ ਇੱਕ ਵਿਅਕਤੀ ਇਸ ਹਾਦਸੇ ਵਿਚੋਂ ਜ਼ਿੰਦਾ ਬਚਿਆ ਹੈ, ਹਾਲਾਂਕਿ ਐਸੋਸੀਏਟਿਡ ਪ੍ਰੈਸ ਵੱਲੋਂ ਇਸ ਦੀ ਸੁਤੰਤਰ ਤਸਦੀਕ ਨਹੀਂ ਹੋਈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਜਹਾਜ਼ ਨੂੰ ਹੌਲੀ ਹੌਲੀ ਡਿੱਗਦੇ ਹੋਏ ਅਤੇ ਆਕਾਸ਼ ਵਿੱਚ ਧੂੰਏਂ ਦਾ ਗੁੱਬਾਰ ਛਾਂਵੇਂ ਹੋਏ ਦਿਖਾਇਆ ਗਿਆ ਹੈ। ਇਹ ਜਹਾਜ਼ MBBS ਟ੍ਰੇਨਿੰਗ ਹੋਸਟਲ ਦੇ ਮੈੱਸ ਵਾਲੇ ਹਿੱਸੇ ਵਿੱਚ ਜਾ ਵੱਜਿਆ, ਜਿਸ ਕਾਰਨ ਕਈ ਲੋਕਾਂ ਨੂੰ ਚੋਟਾਂ ਆਈਆਂ।
ਸੂਤਰਾਂ ਮੁਤਾਬਕ ਜਹਾਜ਼ ਵਿੱਚ 169 ਭਾਰਤੀ, 53 ਬ੍ਰਿਟਿਸ਼, 1 ਕੈਨੇਡੀਅਨ ਅਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਇਨ੍ਹਾਂ ਵਿਚੋਂ 217 ਬਾਲਗ ਅਤੇ 11 ਬੱਚੇ ਸਨ।
ਗੁਜਰਾਤ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਲਈ DNA ਟੈਸਟ ਕੀਤੇ ਜਾਣਗੇ।
ਹੋਰ ਜਾਣਕਾਰੀ ਲਈ ਇੰਤਜ਼ਾਰ ਕਰੋ...
An Air India passenger jet carrying over 240 people en route to London crashed into a medical college shortly after takeoff on Thursday in the northwestern city of Ahmedabad, according to officials. It marks one of the deadliest aviation disasters India has seen in decades.
At least one person is reported to have survived, a local hospital doctor told the Press Trust of India, though the Associated Press has not independently confirmed this.
A video circulating on social media shows the jet gradually descending as thick smoke fills the sky. The aircraft reportedly crashed into the mess area of an MBBS training hostel, resulting in multiple injuries.
Sources revealed the passengers included 169 Indian nationals, 53 British citizens, 1 Canadian, and 7 Portuguese nationals. Among them were 217 adults and 11 children.
A senior official from the Gujarat health department said DNA tests will be conducted to identify the deceased.
More to follow ..
In the Islamic calendar, Muharram stands out as a month of profound significance, marked by solemn observances and deep reflection for Muslims worldwide. Following the holiest month of Ramadan, Muharram holds a unique place, particularly noted for its emphasis on remembrance, mourning, and spiritual dedication.
Understanding Muharram
Muharram, the first month of the Islamic lunar calendar (Hijri Calendar), commences with the sighting of the moon, an event pivotal to determining its exact dates. In 2024, Muharram’s solemnity culminates on July 17th, with the 10th day known as Youm-e-Ashura, a day of special reverence.
Significance of Youm-e-Ashura
Youm-e-Ashura, observed on the 10th day of Muharram, holds profound historical and religious significance within Islam. It commemorates the martyrdom of Hazrat Imam Husayn, Prophet Muhammad’s grandson, and his 72 companions in the Battle of Karbala. For Muslims, this day is a somber occasion marked by mourning rather than celebration, as they reflect on the sacrifices made for principles of justice and righteousness.
Observances Across Muslim Communities
The observance of Muharram varies between Sunni and Shia Muslims. The Shia community, in particular, engages in rituals such as Tajiya processions, recitations of Majlis (narratives of the Battle of Karbala), and expressions of grief. This includes wearing black attire and refraining from joyous events as a sign of respect for the sacrifices of Imam Husayn and his followers. Meanwhile, Sunni Muslims often observe fasts and offer prayers, emphasizing the universal values of peace and unity.
Cultural Depictions and Contemporary Influences
In popular culture, Muharram has been depicted in various Bollywood films, illustrating its cultural resonance. Films like Gangs of Wasseypur, Satyamev Jayate, Khuda Hafiz Chapter 2, and Raees have portrayed elements of Muharram, capturing both its solemnity and its communal spirit. These portrayals reflect the diverse ways in which Muharram is perceived and honored across different cultural contexts.