PTC Punjabi- Live Gurbani | World's No.1 Punjabi Entertainment Channel | Ptc-shows
ਪੀ.ਟੀ.ਸੀ. ਪੰਜਾਬੀ ਕੈਨੇਡਾ ਦਾ ਸਭ ਤੋਂ ਚਰਚਿਤ ਪ੍ਰੋਗਰਾਮ ਕੈਨੇਡਾ ਦੇ ਸੁਪਰ ਸ਼ੈਫ – ਸੀਜ਼ਨ 7 ਵਿਦ ਵਿਕਰਮ ਵਿਜ ਮੁੜ ਆ ਰਿਹਾ ਹੈ, ਅਤੇ ਇਸ ਵਾਰ ਮੰਚ ਸਜਾਉਣ ਜਾ ਰਹੇ ਨੇ ਸੋਸ਼ਲ ਮੀਡੀਆ ਦੀ ਮਸ਼ਹੂਰ ਹਾਸਰਸ ਜੋੜੀ ਜਸ਼ਨਪ੍ਰੀਤ ਸਿੰਘ ਤੇ ਗੁਨੀਤ ਕੌਰ, ਜਿਨ੍ਹਾਂ ਨੂੰ ਸਭ Dhustlerz ਦੇ ਨਾਮ ਨਾਲ ਜਾਣਦੇ ਹਨ।
ਆਪਣੀ ਖੁਸ਼ਮਿਜਾਜ਼ੀ, ਮਜ਼ਾਕੀਆ ਅੰਦਾਜ਼ ਤੇ ਕਰਾਰੀ ਕੈਮਿਸਟਰੀ ਲਈ ਮਸ਼ਹੂਰ ਇਹ ਜੋੜੀ ਦਰਸ਼ਕਾਂ ਨੂੰ ਹਾਸੇ ਨਾਲ ਨਾਲ ਭੁੱਖ ਤੇ ਸਵਾਦ ਦਾ ਤੜਕਾ ਲਗਾਉਣ ਦਾ ਕੰਮ ਵੀ ਕਰੇਗੀ। ਇਹ ਜੋੜੀ ਆਪਣੇ ਖਾਣੇ ਪ੍ਰਤੀ ਪਿਆਰ ਤੇ ਸ੍ਰਿਜਨਾਤਮਕਤਾ ਨਾਲ ਸ਼ੋਅ ਵਿੱਚ ਇੱਕ ਨਵਾਂ ਰੰਗ ਭਰਨ ਲਈ ਤਿਆਰ ਹੈ।
ਇਹ ਪ੍ਰੋਗਰਾਮ ਰੀਅਲ ਕੈਨੇਡੀਅਨ ਸੁਪਰਸਟੋਰ ਵੱਲੋਂ ਪੇਸ਼ ਕੀਤਾ ਗਿਆ ਹੈ, ਮੈਕੇਨ ਮਸਾਲਾ ਫ੍ਰਾਈਜ਼ – ਨਾਊ ਇਨ ਕੈਨੇਡਾ ਵੱਲੋਂ ਕੋ-ਪ੍ਰੇਜ਼ੈਂਟ ਕੀਤਾ ਗਿਆ ਹੈ ਅਤੇ ਇੰਡੀਆ ਗੇਟ ਬਾਸਮਤੀ ਰਾਈਸ ਵੱਲੋਂ ਪਾਵਰਡ ਹੈ।
ਸੈਲੀਬ੍ਰਿਟੀ ਸ਼ੈਫ ਵਿਕਰਮ ਵਿਜ ਦੇ ਨਾਲ ਇਹ ਸੀਜ਼ਨ ਹੋਵੇਗਾ ਸਵਾਦ, ਰੋਮਾਂਚ ਤੇ ਜਜ਼ਬੇ ਦਾ ਮਿਲਾਪ, ਜਿੱਥੇ ਹਰ ਡਿਸ਼ ਨਵੀਂ ਕਹਾਣੀ ਦਾ ਰੂਪ ਲਵੇਗੀ।
ਤਾਂ ਫਿਰ ਦੇਰ ਕਿਸ ਗੱਲ ਦੀ? ਤਿਆਰ ਰਹੋ PTC Punjabi Canada 'ਚ Dhustlerz ਦੀ ਪ੍ਰਫਾਰਮੈਂਸ ਦੇ ਨਾਲ, ਕਿਉਂਕਿ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 7 ਲੈ ਕੇ ਆ ਰਿਹਾ ਹੈ ਖਾਣੇ, ਜਸ਼ਨ, ਹਾਸਾ ਤੇ ਰੰਗਾਂ ਨਾਲ ਭਰਪੂਰ ਸ਼ੋਅ,  ਬਹੁਤ ਜਲਦੀ!
✨🍳 ਕੈਨੇਡਾ ਦਾ ਸਭ ਤੋਂ ਵੱਡਾ ਪੰਜਾਬੀ ਕੁੱਕਿੰਗ ਸ਼ੋਅ ਵਾਪਸ ਆ ਗਿਆ ਹੈ! 🍳✨
ਤਿਆਰ ਹੋ ਜਾਓ Canada De Super Chef 7 ਲਈ ਸੈਲੀਬਰਿਟੀ ਸ਼ੈਫ ਵਿਕਰਮ ਵਿਜ ਦੇ ਨਾਲ, ਸਿਰਫ PTC Punjabi Canada 'ਤੇ! 🎉
🔥 ਆਪਣੀ ਟੈਲੈਂਟ ਦਿਖਾਉਣ ਲਈ ਆਪਣਾ ਪ੍ਰੋਫਾਈਲ ਅੱਜ ਹੀ ਭੇਜੋ: 647-549-5178 ਤੇ ਕਾਲ ਕਰੋ ਜਾਂ ਮੈਲ ਕਰੋ: ptc.canada@ptcnetwork.com
#CanadaDeSuperChef #PTCPunjabi #CookingShow #VikramVij #PunjabiFlavours #Canada
Get ready for Canada De Super Chef 7 with celebrity chef Vikram Vij only on PTC Punjabi Canada! 🎉
🔥 Showcase your talent, send your profile today at 647-549-5178 or mail ptc.canada@ptcnetwork.com
#CanadaDeSuperChef #PTCPunjabi #CookingShow #VikramVij #PunjabiFlavours #Canada
ਕੀਮੋ - ਕੈਂਸਰ ਦਾ ਇਲਾਜ ਨਹੀਂ- ਲੇਖਕ ਕੇਵਿਨ ਟਰੂਡੋ
ਦੁਨੀਆਂ ਦਾ ਕੋਈ ਵੀ ਸਰਜਨ ਕੈਂਸਰ ਦੇ ਸੈੱਲਾਂ ਨੂੰ ਪੂਰੀ ਤਰ੍ਹਾਂ ਨੀ ਕੱਢ ਸਕਦਾ ਕਿਉਂਕਿ ਹਰ ਰੋਜ਼ ਪੈਦਾ ਹੁੰਦੇ ਹਨ ਇਹ ਸੈੱਲ- ਡਾਕਟਰ ਅਸ਼ੂਮਨ ਕੁਮਾਰ
ਮੰਨਿਆ ਜਾਂਦਾ ਹੈ ਕੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਬੈਂਕਰਪਸੀ ਦਾ ਇੱਕ ਵੱਡਾ ਕਾਰਨ ਹੈ ਡਾਕਟਰੀ ਇਲਾਜ
ਇੰਡੀਆ ਵਿੱਚ ਕੈਂਸਰ ਦੇ ਇਲਾਜ ਲਈ ਹਨ ਸਿਰਫ ਪ੍ਰਾਈਵੇਟ ਹਸਪਤਾਲ
ਕੈਨੇਡਾ ਵਿੱਚ ਸਰਜਰੀਆਂ ਲਈ ਹੋ ਰਹੀ ਲੰਬੀ ਉਡੀਕ ਵੱਡੀ ਚਿੰਤਾ ਦਾ ਵਿਸ਼ਾ,  ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਜਾ ਰਹੇ ਹਨ ਹੋਰ ਦੇਸ਼ਾਂ ਵਿੱਚ!
Don't forget to watch Canada Insight with Jaideep Singh Every Monday at 7:30 pm only on PTC Punjabi Canada
#cancerawareness #cancerresearch #cancersurvivor #cancer #canada #canadainsight
Watch Episode
Canada Insight with Jaideep Singh | PTC Punjabi Canada
#canadainsight #ptcpunjabicanada #jaideepsingh #InternationalStudents
ਜੈਦੀਪ ਸਿੰਘ, ਜੋ ਕਿ ਇੱਕ ਪ੍ਰਮੁੱਖ ਪੱਤਰਕਾਰ, ਬ੍ਰਾਡਕਾਸਟਰ ਅਤੇ ਸਿੱਖਿਆ ਵਿੱਚ ਇੰਟਰ ਕਲਚਰਲ ਆਦਾਨ-ਪ੍ਰਦਾਨ ਦੇ ਮਾਹਿਰ ਹਨ, ਜਲਦ ਹੀ ਪੀ.ਟੀ.ਸੀ. ਪੰਜਾਬੀ ਕੈਨੇਡਾ 'ਤੇ ਆ ਰਹੇ ਨਵੇਂ ਕਾਰਜਕ੍ਰਮ ਕੈਨੇਡਾ ਇਨਸਾਈਟ ਦੀ ਮਿਜਬਾਨੀ ਕਰਨਗੇ।
ਕੈਨੇਡਾ ਭਰ ਵਿੱਚ ਮਸ਼ਹੂਰ ਜੈਦੀਪ ਸਿੰਘ ਨੇ ਕੈਨੇਡੀਅਨ ਯੂਨੀਵਰਸਿਟੀਆਂ, ਕਾਰਲਟਨ ਯੂਨੀਵਰਸਿਟੀ ਦੇ ਕੈਨੇਡਾ ਇੰਡੀਆ ਸੈਂਟਰ ਫਾਰ ਐਕਸੀਲੈਂਸ ਅਤੇ ਇੰਡੀਅਨ ਇੰਪੋਰਟਰਜ਼ ਚੇਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਕੈਨੇਡੀਅਨ ਚੈਪਟਰ ਦੇ ਪ੍ਰਧਾਨ ਵਜੋਂ ਆਪਣੀ ਭੂਮਿਕਾ ਰਾਹੀਂ ਕੈਨੇਡਾ-ਭਾਰਤ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹੰਮ ਭੂਮਿਕਾ ਨਿਭਾਈ ਹੈ। ਵਪਾਰ, ਸਿੱਖਿਆ ਅਤੇ ਸਾਂਸਕ੍ਰਿਤਿਕ ਸੰਬੰਧਾਂ ਦੇ ਦਹਾਕਿਆਂ ਦੇ ਤਜਰਬੇ ਨਾਲ, ਜੈਦੀਪ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਜਸਟਿਨ ਟਰੂਡੋ ਨਾਲ ਭਾਰਤ ਦੌਰਿਆਂ ਵਿੱਚ ਵੀ ਹਿੱਸਾ ਲਿਆ ਹੈ।
ਹੁਣ, ਉਹ ਆਪਣੀ ਵਿਸ਼ਾਲ ਦੂਰਦਰਸ਼ੀ ਸੋਚ ਨਾਲ ਇਸ ਨਵੇਂ ਸ਼ੋਅ ਰਾਹੀਂ ਦਰਸ਼ਕਾਂ ਲਈ ਨਵੀਆਂ ਝਲਕਾਂ ਲਿਆਉਣਗੇ।
Jaideep Singh, a prominent journalist, broadcaster, and expert in intercultural exchange in education, will be hosting Canada Insight, a new program coming soon on PTC Punjabi Canada. Well-known across Canada, Jaideep has played a key role in fostering Canada-India ties through his work with Canadian universities, the Canada India Centre for Excellence at Carleton University, and as President of the Canadian chapter of the Indian Importers Chamber of Commerce and Industry. With decades of experience promoting trade, education, and cultural relations, including participation in official visits to India with Prime Ministers Stephen Harper and Justin Trudeau, Jaideep brings a wealth of insight to this upcoming show.