ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਘਰ ਦੇ ਬਾਹਰ ਹੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹਲਾਕ ਕਰਨ ਦੀ ਖ਼ਬਰ
Ragini Joshi
October 28th 2025 05:33 AM
ਐਬਸਫੋਰਡ : ਸਵੇਰੇ 9:22 ਵਜੇ ਐਬਸਫੋਰਡ ਦੇ ਟਾਊਨਲਾਈਨ ਇਲਾਕੇ 'ਚ ਬਲਿਊ ਰਿੱਜ ਡਰਾਈਵ ‘ਤੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਹਸੀ ਨੂੰ ਘਰ ਦੇ ਬਾਹਰ ਹੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹਲਾਕ ਕਰਨ ਦੀ ਖ਼ਬਰ ਹੈ।
ਸਾਹਸੀ ਦਾ ਬੀਸੀ ਵਿਖੇ ਕੱਪੜਾ ਰੀ-ਸਾਈਕਲਿੰਗ ਦਾ ਵੱਡਾ ਕਾਰੋਬਾਰ ਸੀ।
ਇਸ ਮਾਮਲੇ ਬਾਰੇ ਪੁਲਿਸ ਦੀ ਜਾਂਚ ਜਾਰੀ ਹੈ।