ਪਿੰਡ (ਭੱਮਦੀ) ਤੋਂ ਉਦੈਵੀਰ ਸਿੰਘ ਭਾਰਤੀ ਅੰਤਰ ਰਾਸ਼ਟਰੀ ਵਿਦਿਆਰਥੀ ਵਲੋਂ ਖੁਦਕੁਸ਼ੀ ਕਰਨ ਦੀ ਦੁਖਦ ਖ਼ਬਰ ਹੈ। ਉਦੈਵੀਰ 2022 ਵਿੱਚ ਕੈਨੇਡਾ ਦੇ New Westminster ਦੇ douglas ਕਾਲਜ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਇਆ ਸੀ।
ਉਹ ਆਪਣੀ ਪੜ੍ਹਾਈ ਪੂਰੀ ਕਰਕੇ ਸਰੀ ਬੀਸੀ ਕੈਨੇਡਾ ਵਿੱਚ ਵਰਕ ਪਰਮਿਟ 'ਤੇ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ, ਉਸਨੂੰ ਕਿਸੇ ਕਾਰ ਡੀਲਰ ਨੇ ਮਹਿੰਗੀ sports car ਵੇਚੀ ਅਤੇ ਉਸਤੋਂ ਕਿਸ਼ਤ ਨਹੀ ਭਰੀ ਗਈ ਅਤੇ ਕਾਰ ਡੀਲਰ ਵੱਲੋਂ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਉਸਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ go fund me ਪੇਜ ਵੀ ਬਣਾਇਆ ਗਿਆ ਹੈ।
https://www.gofundme.com/f/udayveer-singh