ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ 'ਤੇ ਹਮਲਾ ਕੀਤਾ

By  Ragini Joshi June 13th 2025 08:51 AM

ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ 'ਤੇ ਹਮਲਾ ਕੀਤਾ। ਰਾਜਧਾਨੀ ਵਿੱਚ ਕਈ ਥਾਵਾਂ 'ਤੇ ਹਮਲੇ ਹੋਏ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਜਾਮਿਨ ਨੈਤਨਯਾਹੂ ਦੇ ਅਨੁਸਾਰ, ਇਸ ਹਮਲੇ ਵਿੱਚ ਇਰਾਨ ਦੇ ਨਿਊਕਲਰ ਅਤੇ ਫੌਜੀ ਠਿਕਾਣਿਆਂ ਦੇ ਨਾਲ ਨਾਲ ਉਹ ਅਧਿਕਾਰੀ ਵੀ ਨਿਸ਼ਾਨੇ 'ਤੇ ਸਨ , ਜੋ ਇਰਾਨ ਦੇ ਨਿਊਕਲਰ ਕਾਰਜਕ੍ਰਮ ਦੀ ਅਗਵਾਈ ਕਰ ਰਹੇ ਸਨ।



Related Post