ਅਮਰੀਕਾ ‘ਚ ਮਨੁੱਖੀ ਤਸਕਰੀ ਦੇ ਮਾਮਲੇ ‘ਚ 5 ਭਾਰਤੀ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਮਾਮਲੇ ਵਿੱਚ ਕੁੱਲ 27 ਪੀੜਤਾਂ ਨੂੰ ਛੁਡਾਇਆ ਗਿਆ ਹੈ ਜਿਹਨਾਂ ‘ਚ 10 ਨਾਬਾਲਗ ਵੀ ਸ਼ਾਮਿਲ ਹਨ। ਮਜ਼ਦੂਰਾਂ ਤੋਂ ਘੱਟ ਜਾਂ ਤਨਖ਼ਾਹ ਦੇ ਬਗੈਰ ਤੋਂ ਕੰਮ ਕਰਵਾਇਆ ਜਾ ਰਿਹਾ ਸੀ ।
ਕੇਂਟਾਕੁਮਾਰ ਚੌਧਰੀ, ਉਰਫ ਕੇਨ ਚੌਧਰੀ, ਉਮਰ 36 ਸਾਲ, ਐਲਖੋਰਨ, ਨੇਬਰਾਸਕਾ , ਰਸ਼ਮੀ ਅਜੀਤ ਸਮਾਨੀ, ਉਰਫ ਫਾਲਗੁਨੀ ਸਮਾਨੀ, ਉਮਰ 42 ਸਾਲ, ਐਲਖੋਰਨ, ਨੇਬਰਾਸਕਾ , ਅਮਿਤ ਪ੍ਰਹਲਾਦਭਾਈ ਚੌਧਰੀ, ਉਰਫ ਅਮਿਤ, ਉਮਰ 32 ਸਾਲ, ਓਮਾਹਾ, ਅਮਿਤ ਬਾਬੂਭਾਈ ਚੌਧਰੀ, ਉਰਫ ਮੈਟ, ਉਮਰ 33 ਸਾਲ, ਓਮਾਹਾ, ਮਹੇਸ਼ਕੁਮਾਰ ਚੌਧਰੀ, ਉਰਫ ਮਹੇਸ਼, ਉਮਰ 38 ਸਾਲ, ਨੌਰਫੋਕ, ਨੇਬਰਾਸਕਾ ਗ੍ਰਿਫ਼ਤਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।