ਏਅਰ ਇੰਡੀਆ ਜਹਾਜ਼ ਹਾਦਸੇ 'ਚ ਜਾਨ ਗਵਾਉਣ ਵਾਲੀ ਕੈਨੇਡੀਅਨ ਦੀ ਪਛਾਣ ਨਿਰਾਲੀ ਪਟੇਲ ਵਜੋਂ ਹੋਈ

By  Ragini Joshi June 13th 2025 01:04 AM

ਟੋਰਾਂਟੋ — ਨਿਰਾਲੀ ਪਟੇਲ, ਜੋ ਇਟੋਬੀਕੋ ਦੀ ਨਿਵਾਸੀ ਤੇ ਡੈਂਟਿਸਟ ਸੀ, ਦੀ ਵੀਰਵਾਰ ਨੂੰ ਅਹਿਮਦਾਬਾਦ 'ਚ ਹੋਈ ਏਅਰ ਇੰਡੀਆ ਹਾਦਸੇ 'ਚ ਮਾਰੇ ਗਏ ਇਕਲੌਤੇ ਕੈਨੇਡੀਅਨ ਨਾਗਰਿਕ ਵਜੋਂ ਪਛਾਣ ਹੋਈ ਹੈ।

ਪਟੇਲ, ਜੋ ਮਿਸੀਸਾਗਾ ਵਿੱਚ ਕੰਮ ਕਰਦੀ ਸੀ, 242 ਯਾਤਰੀਆਂ 'ਚੋਂ ਇਕ ਸੀ, ਜੋ ਲੰਡਨ ਜਾ ਰਹੀ ਉਡਾਣ 'ਤੇ ਸਵਾਰ ਸਨ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।

Related Post