ਸਰੀ, ਕੈਨੇਡਾ ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਰਿਸਰ ਵਿੱਚ 'ਖ਼ਾਲਿਸਤਾਨ ਗਣਤੰਤਰ ਦਾ ਦੂਤਾਵਾਸ' ਸਥਾਪਤ ਕੀਤੇ ਜਾਣ ਦਾ ਦਾਅਵਾ ਸਿੱਖਜ ਫਾਰ ਜਸਟਿਸ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਐਂਬੇਸੀ ਦੇ ਬਾਹਰ 'ਰਿਪਬਲਿਕ ਆਫ ਖਾਲਿਸਤਾਨ' ਦੇ ਬੋਰਡ ਲੱਗੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਇਸ ਸਬੰਧ ਵਿੱਚ ਕੈਨੇਡਾ ਸਰਕਾਰ ਜਾਂ ਭਾਰਤ ਸਰਕਾਰ ਦੀ ਕੀ ਪ੍ਰਤੀਕਿਰਿਆ ਹੋਵੇਗੀ, ਇਹ ਦੇਖਣਾ ਹੋਵੇਗਾ!
ਹੋਰ ਵੇਰਵਿਆਂ ਦੀ ਉਡੀਕ ਵਿੱਚ!