ਕੀਮੋ - ਕੈਂਸਰ ਦਾ ਇਲਾਜ ਨਹੀਂ- ਲੇਖਕ ਕੇਵਿਨ ਟਰੂਡੋ
ਦੁਨੀਆਂ ਦਾ ਕੋਈ ਵੀ ਸਰਜਨ ਕੈਂਸਰ ਦੇ ਸੈੱਲਾਂ ਨੂੰ ਪੂਰੀ ਤਰ੍ਹਾਂ ਨੀ ਕੱਢ ਸਕਦਾ ਕਿਉਂਕਿ ਹਰ ਰੋਜ਼ ਪੈਦਾ ਹੁੰਦੇ ਹਨ ਇਹ ਸੈੱਲ- ਡਾਕਟਰ ਅਸ਼ੂਮਨ ਕੁਮਾਰ
ਮੰਨਿਆ ਜਾਂਦਾ ਹੈ ਕੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਬੈਂਕਰਪਸੀ ਦਾ ਇੱਕ ਵੱਡਾ ਕਾਰਨ ਹੈ ਡਾਕਟਰੀ ਇਲਾਜ
ਇੰਡੀਆ ਵਿੱਚ ਕੈਂਸਰ ਦੇ ਇਲਾਜ ਲਈ ਹਨ ਸਿਰਫ ਪ੍ਰਾਈਵੇਟ ਹਸਪਤਾਲ
ਕੈਨੇਡਾ ਵਿੱਚ ਸਰਜਰੀਆਂ ਲਈ ਹੋ ਰਹੀ ਲੰਬੀ ਉਡੀਕ ਵੱਡੀ ਚਿੰਤਾ ਦਾ ਵਿਸ਼ਾ, ਮਰੀਜ਼ ਆਪਣਾ ਇਲਾਜ਼ ਕਰਵਾਉਣ ਲਈ ਜਾ ਰਹੇ ਹਨ ਹੋਰ ਦੇਸ਼ਾਂ ਵਿੱਚ!
Don't forget to watch Canada Insight with Jaideep Singh Every Monday at 7:30 pm only on PTC Punjabi Canada
#cancerawareness #cancerresearch #cancersurvivor #cancer #canada #canadainsight